ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ
Centre for Distance and Online Education

Logo
Online Admission Form, Centre for Distance and Online Education (Session: 2023-24)
ਬਿਨੈਕਾਰ ਦਾ ਵੇਰਵਾ:
Applicant's Detail :
ਬਿਨੈਕਾਰ ਦਾ ਨਾਮ
Applicant's Name
(Do not use Prefixes like Mr./Ms./Mrs./Sh./Smt.) ਪਿਤਾ ਦਾ / ਸਰਪ੍ਰਸਤ ਦਾ ਨਾਮ
Father's/ Guardian's Name
(Do not use Prefixes like Mr./Ms./Mrs./Sh./Smt.) ਮਾਤਾ ਦਾ ਨਾਮ
Mother's Name
(Do not use Prefixes like Mr./Ms./Mrs./Sh./Smt.)
English to Punjabi (Google Typing Tool) English to Punjabi (Google Typing Tool) English to Punjabi (Google Typing Tool)
ਲਿੰਗ
Gender
ਜਨਮ ਮਿਤੀ
Date of Birth
ਕੈਟੇਗਰੀ ਦੀ ਜਾਣਕਾਰੀ
Category
ਵਿਆਹਿਆ/ਅਣਵਿਆਹਿਆ
Marital Status
ਕੌਮੀਅਤ
Nationality
ਕੋਰਸ ਦੀ ਜਾਣਕਾਰੀ (ਜਿਸ ਲਈ ਤੁਸੀਂ ਅਰਜ਼ੀ ਦੇ ਰਹੇ ਹੋ):
Course Information (for which you are applying):
:
College/ Department
Course Semester (for Semester System)/ Part (for Annual System)
ਪ੍ਰੀਖਿਆ ਦਾ ਮਾਧਿਅਮ (ਪ੍ਰਾਸਪੈਕਟਸ ਮੁਤਾਬਿਕ ਧਿਆਨ ਨਾਲ ਭਰੋ)
Medium of Examination (Fill as per Prospectus Strictly)
ਰਜਿਸਟ੍ਰੇਸ਼ਨ ਨੰ. (ਉਹਨਾਂ ਵਿਦਿਆਰਥੀਆਂ ਲਈ ਜਿਹੜੇ ਪੰਜਾਬੀ ਯੂਨੀਵਰਸਿਟੀ ਤੋਂ ਕੋਈ ਕੋਰਸ ਕਰ ਚੁਕੇ ਹਨ।)
Registration No. (For students who have done any course from Punjabi University.)
Section (for Department Use Only)
ਪ੍ਰੀਖਿਆ ਕੇਂਦਰ ਦੀ ਚੋਣ:
Examination Center Option:
Select Exam Center Option
ਫੀਸ ਛੂਟ ਸੰਬੰਦੀ ਵੇਰਵਾ Fee Exemption Details:
ਯੂਨੀਵਰਸਿਟੀ ਕਰਮਚਾਰੀ
University Employee
ਜੇਕਰ ਸਕਾ ਭਰਾ/ਭੈਣ ਡਿਸਟੈਂਸ ਐਜੂਕੇਸ਼ਨ ਵਿਭਾਗ ਵਿੱਚ ਪੜ੍ਹ ਰਿਹਾ ਹੈ
If any Sibling (Real Brother/Sister) Studies in Distance Education Department
ਪ੍ਰੀਖਿਆ ਬਾਰੇ ਜਾਣਕਾਰੀ:
Examination Related Information:
Exam Session (Month-Year) December-2023
ਕੀ ਤੁਸੀਂ ਦੋ ਪ੍ਰੀਖਿਆਵਾਂ ਦੇ ਰਹੇ ਹੋ ?
Are you appearing in two examinations?
ਕੀ ਤੁਹਾਨੂੰ ਕਦੇ ਅਯੋਗ ਠਹਿਰਾਇਆ ਗਿਆ ਹੈ? ਵੇਰਵੇ (ਜੇ ਲਾਗੂ ਹੋਣ ਤਾਂ)
Have you ever been disqualified? Details (if applicable)
ਕੀ ਤੁਸੀਂ ਹੇਠਲੀ ਪ੍ਰੀਖਿਆ ਦੇ ਮੁੜ ਮੁਲਾਂਕਣ ਲਈ ਅਰਜ਼ੀ ਦਿੱਤੀ ਹੈ?ਵੇਰਵੇ (ਜੇ ਲਾਗੂ ਹੋਣ ਤਾਂ)
Have you applied for re-evaluation of lower examination? Details (if applicable)
ਯੋਗਤਾ ਦੇ ਵੇਰਵੇ (ਉਸ ਕਲਾਸ ਦਾ ਵੇਰਵਾ ਦੋ, ਜਿਸਦੇ ਆਧਾਰ ਤੇ ਤੁਸੀਂ ਹੁਣ ਦਾਖਲਾ ਭਰ ਰਹੇ ਹੋ)
Qualification Details (Previous Qualifying Class)
Qualification Result Board/ University Passing Year Roll No. Registration No. Obtained Marks (ਅੰਕ ਪ੍ਰਾਪਤ ਕੀਤੇ) Total Marks (ਕੁੱਲ ਅੰਕ) Percentage (ਪ੍ਰਤੀਸ਼ਤ)

ਵਾਧੂ ਸ਼੍ਰੇਣੀ ਬਾਰੇ ਜਾਣਕਾਰੀ :
Information about additional Category:
ਕੀ ਤੁਸੀਂ ਹੇਠਾਂ ਦਿੱਤੀ ਵਾਧੂ ਸ਼੍ਰੇਣੀਆਂ ਅਧੀਨ ਵਿਚਾਰੇ ਜਾਣਾ ਚਾਹੁੰਦੇ ਹੋ?
Do you wish to be considered under the following additional category (ies)?
ਸਰੀਰਕ ਤੌਰ 'ਤੇ ਅਪਾਹਜ - Physically Handicapped
ਪੱਤਰ ਵਿਹਾਰ ਲਈ ਪਤਾ:
Address for Correspondence:
ਮਕਾਨ ਨੰ. / ਗਲੀ / ਖੇਤਰ/ ਇਲਾਕਾ
House No./ Street/ Area/ Location
ਰਾਜ
State
ਜ਼ਿਲ੍ਹਾ
District
ਪਿੰਨ ਕੋਡ
Pin Code

ਪੱਕਾ ਪਤਾ :
Permanent Address:
ਮਕਾਨ ਨੰ. / ਗਲੀ ਖੇਤਰ/ ਇਲਾਕਾ
House No./ Street/ Area/ Location
ਰਾਜ
State
ਜ਼ਿਲ੍ਹਾ
District
ਪਿੰਨ ਕੋਡ
Pin Code
ਸੰਪਰਕ ਨਾਲ ਸੰਬੰਧਤ ਜਾਣਕਾਰੀ :
Contact Information
ਉਮੀਦਵਾਰ ਦਾ ਮੋਬਾਈਲ ਨੰਬਰ
Candidate's Mobile No.
+91
ਹੋਰ ਮੋਬਾਈਲ ਨੰਬਰ
Alternate Mobile No.
+91
10 Digits Indian Mobile Number (Optional)
ਈ-ਮੇਲ ਆਈਡੀ
Email ID
E-mail
ਹੋਰ ਈਮੇਲ ਆਈਡੀ
Alternate Email ID (If any)
E-mail
ਵਧੀਕ ਜਾਣਕਾਰੀ :
Additional Information :
ਆਧਾਰ ਨੰਬਰ
Aadhaar No.
12 Digits AADHAAR Number (Optional) ਧਰਮ
Religion
ਪੋਸਟਮੈਟ੍ਰਿਕ ਸਕਾਲਰਸ਼ਿਪ (ਜੇ ਲਾਗੂ ਹੋਣ ਤਾਂ)?
Postmatric Scholarship (if applicable)?
ਖੇਤਰ
Area
ਕੀ ਤੁਸੀਂ ਮੈਟ੍ਰਿਕ ਜਾਂ 10+2 ਜਾਂ ਬੀ.ਏ. ਵਿੱਚ ਪੰਜਾਬੀ ਵਿਸ਼ਾ ਪਾਸ ਕੀਤਾ ਹੈ? : (ਜੇ ਹਾਂ, ਤਾਂ ਵਿਭਾਗ ਨੂੰ ਦਾਖਲਾ ਫਾਰਮ ਦੀ ਹਾਰਡ ਕਾਪੀ ਦੇ ਨਾਲ ਸਬੂਤ ਭੇਜੋ।)
Have you passed Punjabi in Matric or 10+2 or B.A. : (if yes, send proof with hard copy of the admission form to the department.)
ਘੋਸ਼ਣਾ Declaration
ਮੈਂ ਬਿਆਨ ਕਰਦੀ/ਕਰਦਾ ਹਾਂ ਕੀ :-
  1. ਮੈਂ ਆਪਣੇ ਦਾਖਲੇ ਦੇ ਸਬੰਧ ਵਿੱਚ ਪ੍ਰਾਸਪੈਕਟਸ ਵਿੱਚ ਦਿੱਤੇ ਸਿਲੇਬਿਸ, ਆਰਡੀਨੈਂਸ/ਕਾਨੂੰਨ ਅਤੇ ਸ਼ਰਤਾਂ ਆਦਿ ਨੂੰ ਧਿਆਨ ਨਾਲ ਪੜ੍ਹਿਆ ਹੈ । ਮੈਂ ਉਸੇ ਦੀ ਪਾਲਣਾ ਕਰਾਂਗਾ/ ਕਰਾਂਗੀ । ਮੈਂ ਇਸ ਤੋਂ ਬਾਅਦ ਯੂਨੀਵਰਸਿਟੀ ਦੁਆਰਾ ਸਮੇਂ-ਸਮੇਂ 'ਤੇ ਕੀਤੇ ਗਏ ਕਿਸੇ ਵੀ ਬਦਲਾਅ/ਸੋਧਾਂ ਨੂੰ ਵੀ ਸਵੀਕਾਰ ਕਰਾਂਗਾ/ਕਰਾਂਗੀ । ਮੈਂ ਇਸ ਫਾਰਮ ਵਿੱਚ ਦਰਜ ਕੀਤੇ ਗਏ ਕਿਸੇ ਵੀ ਗਲਤ ਬਿਆਨ/ਜਾਣਕਾਰੀ ਲਈ ਜ਼ਿੰਮੇਵਾਰ ਹੋਵਾਂਗਾ/ ਹੋਵਾਂਗੀ ਅਤੇ ਕਿਸੇ ਗਲਤ ਜਾਣਕਾਰੀ ਦੇ ਨਤੀਜੇ ਵਜੋਂ ਯੂਨੀਵਰਸਿਟੀ ਦੁਆਰਾ ਦਾਖਲੇ ਸੰਬੰਧੀ ਲਏ ਗਏ ਫੈਸਲੇ ਨੂੰ ਸਵੀਕਾਰ ਕਰਾਂਗਾ/ ਕਰਾਂਗੀ ।
    I have read carefully the syllabi, ordinances/statutes and conditions etc. laid down in the prospectus concerning my admission to the course and affirm to abide by the same. I shall also accept any changes/amendments made thereafter from time to time by the University. I shall be responsible for any wrong statement/information recorded in this form and would accept the decision taken by the university regarding the admission as a consequent to any wrong statement/information.
  2. ਮੈਂ ਕੋਰਸ ਨਾਲ ਸਬੰਧਤ ਸਾਰੀਆਂ ਹਦਾਇਤਾਂ ਪੜ੍ਹ ਲਈਆਂ ਹਨ ।
    I have read all the instructions concerned with the course.
  3. ਮੈਂ ਯੂਨੀਵਰਸਿਟੀ ਦੁਆਰਾ ਮੰਗੇ ਜਾਣ ਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਂਗਾ/ ਕਰਾਂਗੀ ।
    I shall submit required documents as and when demanded by the University.
  4. ਮੈਂ ਆਪਣੇ ਕੋਰਸ ਦੇ ਅਧਿਐਨ ਦੌਰਾਨ ਕੋਈ ਹੋਰ ਵੱਡੀ ਪ੍ਰੀਖਿਆ ਨਹੀਂ ਦੇਵਾਂਗਾ / ਦੇਵਾਂਗੀ ।
    I shall not take any other major examination, during the study of my course.
  5. ਮੈਂ ਨਿਰਧਾਰਤ ਮਿਤੀ ਦੇ ਅੰਦਰ ਅਸਾਈਨਮੈਂਟ ਜਮ੍ਹਾਂ ਕਰਾਂਗਾ/ ਕਰਾਂਗੀ । (ਜਿੱਥੇ ਵੀ ਅਸਾਈਨਮੈਂਟ ਜਮ੍ਹਾਂ ਕਰਨਾ ਲਾਜ਼ਮੀ ਹੈ)
    I shall submit the assignments within the stipulated date. (Wherever submitting assignments is compulsory)
  6. ਮੈਂ ਦਾਖਲਾ ਫਾਰਮ ਦਾ ਪ੍ਰਿੰਟ (ਫੀਸ ਦੀ ਰਸੀਦ ਅਤੇ ਯੋਗਤਾ ਦੇ ਦਸਤਾਵੇਜ਼ ਸਮੇਤ) ਅਪਲਾਈ ਕਰਨ ਦੇ 5 ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਵਿਭਾਗ ਵਿੱਚ ਜਮ੍ਹਾਂ ਕਰਾਂਗਾ/ ਕਰਾਂਗੀ।
    I shall submit the Print of Admission Form along with Fee Reciept, Qualification Documents within 5 working days after apply, in Department.